Preet Singh Leave a comment ਝੰਡੇ ਅਮਲੀ ਨੇ ਕਿਸੇ ਨੂੰ ਫੂਨ ਕੀਤਾ ਤੇ ਅੱਗਿਉ ਕੁੜੀ ਦੀ ਆਵਾਜ ਆਈ ਉਹ ਕਹਿੰਦੀ……. . . . ਆਪਕੇ ਮੋਬਾਇਲ ਮੇਂ ਬੈਲੇਸ ਕਮ ਹੈ…!! . . . ਝੰਡਾ ਖ਼ੁਸ ਹੋ ਕਿ ਕਹਿੰਦਾ…….. . . . . . ਕਮਲੀਏ ਤੇਰੇ ਨਾਲ ਗੱਲ ਹੋ ਜਾਂਦੀ ਆ ਸਾਨੂੰ ਐਨਾ ਹੀ ਬਹੁਤ ਆ . Copy