Preet Singh Leave a comment ਪਤੀ ਪਤਨੀ ਹੱਥ ਫੜੇ ਬਾਜ਼ਾਰ ਜਾ ਰਹੇ ਸਨ . . . ! ਉਨ੍ਹਾਂ ਨੂੰ ਵੇਖ ਕੇ ਦੋਸਤ ਬੋਲਿਆ , ਏਨੇ ਸਾਲਾਂ ਬਾਅਦ ਵੀ ਇੰਨੀ ਮੁਹੱਬਤ . . . ! . ਪਤੀ ਬੋਲਿਆ , ਓ ਭਰਾ . . . ! ਕਾਹਦੀ ਮੁਹੱਬਤ ? ਹੱਥ ਛੱਡਦੇ ਹੀ ਕਿਸੇ ਦੁਕਾਨ ਚ ਵੜ ਜਾਂਦੀ ਆ Copy