Preet Singh Leave a comment ਅੱਜ ਮੈਂ ਸਬਜ਼ੀ ਦੀ ਦੁਕਾਨ ਤੇ ਜਾ ਕੇ ਕਿਹਾ ਅੰਕਲ 5 ਕਿਲੋ ਪਿਆਜ਼ ਪਾ ਦਿਓ ਨਾਲ ਖੜੀ ਆਂਟੀ ਆਪਣੇ ਪਤੀ ਨੂੰ ਕਹਿੰਦੀ ਆਪਣੀ ਰੀਆ ਦੇ ਲਈ ਇਹ ਮੁੰਡਾ ਠੀਕ ਰਹੂਗਾ 😂😂😂😂 Copy