Preet Singh Leave a comment ਸਕੁਲ ਟਾਇਮ ਵਿੱਚ ਜੇਕਰ ਗਲਤੀ ਨਾਲ ਦੂਸਰੀ ਕਲਾਸ ਵਿੱਚ ਚਲੇ ਜਾਂਦੇ ਸੀ ਤਾਂ ਅਜਿਹਾ ਲੱਗਦਾ ਸੀ ਜਿਵੇਂ ਕਿ ਕਿਸੇ ਦੂਜੇ ਗ੍ਰਹਿ ਉੱਤੇ ਆ ਗਏ ਆ . . . . ਅਤੇ ਉਸ ਕਲਾਸ ਦੇ ਸਾਰੇ ਬੱਚੇ ਏਦਾਂ ਵੇਖਦੇ ਸਨ ਜਿਵੇਂ ਕਿ pk ਆ ਗਿਆ ਹੋਵੇ । Copy