Preet Singh Leave a comment ਬ੍ਰੇਕਅਪ ਤੋਂ 2 ਸਾਲ ਬਾਅਦ ਮੁੰਡੇ ਨੇ ਕੁੜੀ ਨੂੰ ਫੇਰ ਫੋਨ ਕੀਤਾ ਓਹਦੇ ਜਨਮ ਦਿਨ ਤੇ ਮੁੰਡਾ – ਤੈਨੂੰ ਉਹ dress ਯਾਦ ਆ ਜਿਹੜੀ ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ? ਕੁੜੀ (ਅੱਖਾਂ ਚ ਹੰਝੂ) – ਹਾਂ ਹਾਂ ਯਾਦ ਆ ਮੁੰਡਾ – ਮੇਰੀ ਭੈਣ ਹੁਣ ਵਾਪਿਸ ਮੰਗ ਰਹੀ ਆ Copy