Preet Singh Leave a comment ਇੱਕ ਵਾਰ ਪਿੰਡ ਦੇ ਲੋਕ ਪੱਪੂ ਦਾ ਮੂੰਹ ਕਾਲਾ ਕਰ ਕੇ., ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਰਹੇ ਸੀ ਪੱਪੂ ਦੀ ਘਰਵਾਲੀ ਪੱਪੂ ਵੱਲ ਦੇਖ ਕੇ ਰੋ ਰਹੀ ਸੀ . .ਪੱਪੂ …… ਲੈ ਦੱਸ ਕਮਲੀਏ ਰੋਦੀ ਕਿਉ ਏ, ਘਰ ਜਾ ਕੇ ਚਾਹ ਬਣਾ. ਦੋ ਤਾ ਗਲੀਆ ਰਹਿ ਗਈਆ ਬੱਸ.. Copy