ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ
ਬਹੀ ਕੇ ਕਿਤੇ ਜਾ ਰਹੇ ਸਨ ….
.
.
ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ
ਮਰ ਗਏ ..
.
ਕਿਦਾ ਡੁਬੇ ??
.
.
.
.
..
.
.
.
.
ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ
ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ .


Related Posts

Leave a Reply

Your email address will not be published. Required fields are marked *