Preet Singh Leave a comment ਪੱਪੂ – ਪਾਪਾ ਜਲਦੀ ਨਾਲ ਤਿਆਰ ਹੋ ਜਾਓ ਪਾਪਾ – ਕਿਉਂ ? ਪੱਪੂ – ਓ ਅੱਜ ਕੁੜੀ ਵਾਲੇ ਮੈਨੂੰ ਦੇਖਣ ਆ ਰਹੇ ਆ ਪਾਪਾ – ਓਏ ਤੈਨੂੰ ਕਿਹਨੇ ਕਿਹਾ ? ਪੱਪੂ – ਉਹ ਆਪਣੇ ਗਵਾਂਢੀ ਅੰਕਲ ਆ ਹਨਾ ਮੈਂ ਉਹਨਾਂ ਦੀ ਕੁੜੀ ਨੂੰ ਛੇੜ ਦਿੱਤਾ ਤੇ ਉਹ ਕਹਿੰਦੇ “ਦੇਖ ਲਵਾਂਗੇ ਤੈਨੂੰ” Copy