ਬਚਪਨ ਵਿੱਚ Cricket ਖੇਡਣ
ਦੇ Rule:-
.
.
.
1. ਨੌ ਇੱਟਾ ਦੀ Wicket
ਹੋਉਗੀ ,,
ਜਾਂ ਕਈ ਵਾਰੀ 2 ਇੱਟਾ ਖੱਬੇ
ਸੱਜੇ ਰੱਖ ਕੇ
ਵੀ ਖੇਡ ਲੈਂਦੇ ਸੀ ,,
2. ਪਹਿਲੀ ਗੇਂਦ “Try Ball”
ਹੋਉਗੀ ,,
3. Batting ਟੀਮ ਦਾ ਕੌਈ
ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ
ਉੱਡਦੀ ਲੱਗੀ ਤਾਂ ਛੱਕਾ (six)
,,
5.. ਆਖਰੀ player
ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ
ਗੁਮਾ ਤੀ ਓਹੀ ਨਵੀ ਖਰੀਦ
ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding
ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch
ਕੀਤਾ ਤਾਂ Not
Out
9. ਦਮੂੜੀਏ ਨੂੰ 2
ਵਾਰੀ batting
ਦਿੱਤੀ ਜਾਉਗੀ ,,
.
.10. ਤੇਜ ਬਾਲ No
ਮੰਨੀ ਜਾਵੇਗੀ….
….
ਜੇ ਕੋਈ ਲਿਖਣਾ ਰਹਿ ਗਿਆ
ਤਾਂ ਤੁਸੀ Add ਕਰ ਦਵੋ