Preet Singh Leave a comment ਯਾਤਰੀ – ਕੀ ਮੈਂ ਇੱਥੇ ਇੱਕ ਸਿਗਰਟ ਪੀ ਸਕਦਾ ਹਾਂ ? ਸਟੇਸ਼ਨ ਮਾਸਟਰ : ਨਹੀਂ… ਇੱਥੇ ਸਿਗਰਟ ਪੀਣਾ ਸਖ਼ਤ ਮਨਾ ਹੈ । ਯਾਤਰੀ – ਫਿਰ ਇੱਥੇ ਇਨ੍ਹੇ ਸਿਗਰਟ ਦੇ ਟੁਕੜੇ ਕਿਵੇਂ ਪਏ ਹਨ ? ਸਟੇਸ਼ਨ ਮਾਸਟਰ – ਇਹ ਉਨ੍ਹਾਂ ਲੋਕਾਂ ਨੇ ਸੁੱਟੇ ਨੇ ਜੋ ਪੁੱਛਦੇ ਨਹੀਂ Copy