Preet Singh Leave a comment ਮੈਨੂੰ ਸਮਝ ਨੀਂ ਆਉਂਦੀ ਸਰਕਾਰੀ ਦਫਤਰ ਦੇ ਬਾਹਰ ਸਕਿਉਰਿਟੀ ਗਾਰਡ ਕਿਉਂ ਖੜੇ ਹੁੰਦੇ ਆ ਜਦਕਿ ਚੋਰ ਤਾਂ ਪਹਿਲਾਂ ਹੀ ਅੰਦਰ ਹੁੰਦੇ ਆ Copy