Preet Singh Leave a comment ਮੁੰਡਾ – ਚੋਪੜਾ ਅੰਕਲ ਤੁਸੀਂ ਚੇਮਿਸਟ ਹੋ ਨਾ ? ਅੰਕਲ – ਹਾਂ ਬੇਟਾ , ਪਰ ਚੇਮਿਸਟ ਨੀਂ ਕੇਮਸਿਟ ਹੁੰਦਾ ਆ ch ਨੂੰ ਚ ਨਹੀਂ ਕ ਬੋਲੋ ਮੁੰਡਾ – ਠੀਕ ਹੈ , ਕੋਪੜਾ ਅੰਕਲ Copy