Preet Singh Leave a comment ਇੱਕ ਬੰਦਾ ਬੱਸ ਚ ਚੜ੍ਹਿਆ ਬੱਸ ਜਨਤਾਂ ਨਾਲ ਪੂਰੀ ਖਚਾ ਖਚ ਭਰੀਓ ਸੀ.. . ਬੰਦਾ ਕਹਿੰਦਾ ਬੱਲੇ ਬੱਲੇ ਸਾਲੀ ਬੱਸ ਤਾਂ ……? . . ਚਿੜੀਆ ਘਰ ਹੀ ਬਣੀਓ ਆ … ਬੱਸ ਚ ਬੈਠੀ ਇੱਕ ਜਨਾਨੀ ਕਹਿੰਦੀ ……..? . ਆਹੋ ਭਾਈ ਇੱਕ ਬਾਂਦਰ ਦੀ ਘਾਟ ਸੀ ਉਹ ਤੂੰ ਚੜ੍ਹ ਗਿਆ.. l Copy