Preet Singh Leave a comment ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ, ਉਹ ਚੰਗਾਂ ਇਨਸਾਨ ਹੁੰਦਾ ਏ… . ਪੱਪੂ ਖੜਾ ਹੋ ਕੇ ਕਹਿੰਦਾ .. ??? . . . . . . . . . . . . . – ਨਾ .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ.. Copy