Preet Singh Leave a comment ਇੱਕ ਜਗ੍ਹਾ ਬੋਰਡ ਲਗਾ ਸੀ ਸਿਰਫ 100 ਰੁਪਏ ਵਿੱਚ ਪ੍ਰਧਾਨਮੰਤਰੀ ਬਨਣ ਦਾ ਤਰੀਕਾ ਸਿੱਖੋ ਮੈਂ ਜਦੋਂ ਅੰਦਰ ਜਾਕੇ ਵੇਖਿਆ ਤਾਂ ਕਮੀਨੇ ਲੋਕ ਚਾਹ ਬਣਾਉਣਾ ਸਿਖਾ ਰਹੇ ਸਨ Copy