Preet Singh Leave a comment ਸਰਗੁਣ – ਵੇ ਰਾਤੀਂ ਤੂੰ ਸੜਕ ਤੇ ਕਿਉਂ ਸੁੱਤਾ ਪਿਆ ਸੀ ਬਿੰਨੂ – ਯਾਰ ਰਾਤੀਂ ਦਾਰੂ ਪੀ ਕੇ ਘਰ ਗਿਆ ਸੀ ਪਤਨੀ ਨੇ ਬੂਹਾ ਹੀ ਨਹੀਂ ਖੋਲਿਆ ਸਰਗੁਣ – ਫੇਰ ਸਵੇਰੇ ਪਤਨੀ ਦੀ ਝਾੜ ਨੀਂ ਕੀਤੀ ? ਬਿੰਨੂ – ਕਾਹਨੂੰ , ਸਵੇਰੇ ਦਾਰੂ ਉੱਤਰੀ ਤਾਂ ਯਾਦ ਆਇਆ ਕੇ ਪਤਨੀ ਤਾਂ ਪੇਕੇ ਗਈ ਆ , ਚਾਬੀ ਤਾਂ ਜੇਬ ਚ ਸੀ Copy