Preet Singh Leave a comment ਇਕ ਆਦਮੀਂ ਪੁਰਾਣੇ ਕਾਗਜ਼ਾਤ ਦੇਖ ਰਿਹਾ ਸੀ ਤਦ ਓਹਦੇ ਹੱਥ ਆਪਣੀ ਪਤਨੀ ਦਾ 12ਵੀ ਜਮਾਤ ਦਾ ਸਰਟੀਫਿਕੇਟ ਲੱਗਾ ਨੰਬਰਾਂ ਦੇ ਥੱਲੇ ਚਰਿੱਤਰ ਪ੍ਰਮਾਣ ਪੱਤਰ ਪੜ੍ਹ ਕੇ ਪਤੀ ਬੇਹੋਸ਼ ਹੋ ਗਿਆ ਲਿਖਿਆ ਸੀ। . ਮਿੱਠਬੋਲੜੀ ਅਤੇ ਸ਼ਾਂਤੀ ਪ੍ਰੇਮ ਵਿਦਿਆਰਥਣ ਪਤੀ ਸਕੂਲ ਤੇ ਕੇਸ ਕਰਨ ਦੀ ਸੋਚ ਰਿਹਾ ਹੈ Copy