Preet Singh Leave a comment ਅਗਲਿਆਂ ਕਪਤਾਨ ਨੂੰ ਚੁੱਕ ਕੇ ਬਾਹਰ ਮਾਰਿਆ ਜਿਵੇਂ ਕੰਡਕਟਰ ਬੱਸ ਉੱਤੋਂ ਲਾਵਾਰਿਸ ਸਮਾਨ ਸੁੱਟਦਾ। ਹੁਣ ਸੀਤਫਲਾਂ ਤੇ ਚੀਕੂਆਂ ਦੀ ਸਪਲਾਈ ਲਈ ਚੋਬਰ ਵਿਹਲਾ। 😂😂😂 Copy