ਮੁਕਤਸਰ ਸਾਹਿਬ ਤੋ ਬੱਸ ਚ ਇੱਕ ਬਾਬਾ ਚੜਿਆ ਨਾਲ ਦੀ ਸੀਟ ਤੇ ਇਕ ਬੀਬੀ ਬੱਚਾ ਫੜਕੇ ਬੈਠੀ ਸੀ ।
ਜਦ ਬੱਸ ਤੁਰੀ ਤਾਂ ਬੀਬੀ ਬੱਚੇ ਨੂੰ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਬਾਬਾ ਚੁੱਪ !!
ਬੀਬੀ ਫਿਰ ਭਲਾੲੀਅਾਣੇ ਆ ਕੇ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਬਾਬਾ ਫਿਰ ਚੁੱਪ !!
ਬੀਬੀ ਬਠਿਡੇ ਆ ਕੇ ਫਿਰ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਤਾਂ ਬਾਬਾ ਗੁੱਸੇ ਚ ਆ ਕੇ ਕਹਿੰਦਾ
ਦਿੰਦੀ ਤਾਂ ਹੈ ਨੀ, ਮੈਂ ਦਿੳੁਣ ਉਤਰਨਾ ਸੀ ਤੇਰੇ ਬਿਸਕੁਟਾ ਦੇ ਚੱਕਰ ਚ ਮੈਂ ਬਠਿਡੇ ਆ ਗਿਆ