Preet Singh Leave a comment ਅੱਜ ਸਵੇਰੇ ਜਿਦਾਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ ਬਿੱਲੀ ਰਸਤਾ ਕੱਟ ਗਈ ਮੈਂ ਓਥੇ ਹੀ ਰੁਕ ਗਿਆ ਤੇ ਬਿੱਲੀ ਹੱਸ ਕੇ ਬੋਲੀ ਜਾ ਨਿਕਲ ਜਾ “ਤੇਰੇ ਤਾਂ ਵਿਆਹ ਹੋ ਗਿਆ” ਹੁਣ ਇਸਤੋਂ ਮਾੜਾ ਕੀ ਹੋਣਾ Copy