ਟੀਚਰ – ਜੇ ਮੈਂ ਤੁਹਾਨੂੰ 2 ਬਿੱਲੀ ਦਿੰਦੀ ਹਾਂ, ਫਿਰ 2 ਬਿੱਲੀ ਅਤੇ ਫਿਰ 2 ਬਿੱਲੀ , ਤੁਹਾਡੇ ਕੋਲ ਕਿੰਨੀਆਂ ਬਿੱਲੀਆਂ ਹੋਣਗੀਆਂ ?
ਚਿੰਟੂ – ਸੱਤ (7)
.
ਟੀਚਰ – ਨਹੀਂ, ਮੇਰੇ ਸਵਾਲ ਨੂੰ ਧਿਆਨ ਨਾਲ ਸੁਣੋ. ਜੇ ਮੈਂ ਤੁਹਾਨੂੰ 2 ਬਿੱਲੀ ਦਿੰਦੀ ਹਾਂ, ਫਿਰ 2 ਬਿੱਲੀ ਅਤੇ ਫਿਰ 2 ਬਿੱਲੀ, ਤੁਹਾਡੇ ਕੋਲ ਕਿੰਨੀਆਂ ਬਿੱਲੀਆਂ ਹੋਣਗੀਆਂ ?
ਚਿੰਟੂ – ਮੈਡਮ ਜੀ … 7
.
ਟੀਚਰ – ਨਹੀਂ, ਮੈਂ ਤੁਹਾਨੂੰ ਵੱਖਰੇ ਤਰੀਕੇ ਨਾਲ ਸਮਝਾਉਂਦੀ ਹਾਂ. ਜੇ ਮੈਂ ਤੁਹਾਨੂੰ 2 ਸੇਬ ਦਿੰਦੀ ਹਾਂ, ਫਿਰ 2 ਸੇਬ ਅਤੇ ਫਿਰ 2 ਸੇਬ, ਤੁਹਾਡੇ ਕੋਲ ਕਿੰਨੇ ਸੇਬ ਹੋਣਗੇ …?
ਚੁੰਤੂ – ਜੀ. 6
.
ਟੀਚਰ (ਖੁਸ਼) – ਹੁਣ, ਜੇ ਮੈਂ ਤੁਹਾਨੂੰ 2 ਬਿੱਲੀ ਦਿੰਦੀ ਹਾਂ, ਫਿਰ 2 ਬਿੱਲੀ ਅਤੇ ਫਿਰ 2 ਬਿੱਲੀ, ਤੁਹਾਡੇ ਕੋਲ ਕਿੰਨੀਆਂ ਬਿੱਲੀਆਂ ਹੋਣਗੀਆਂ ?
ਚਿੰਟੂ – ਮੈਂ ਕਿੰਨੀ ਵਾਰ ਕਹਾਂਗਾ … 7
.
ਮੈਡਮ ਨੇ ਚਪੇੜ ਮਾਰ ਕੇ ਕਿਹਾ ਜੇ ਸੇਬ 6 ਕਹਿ ਰਿਹਾ ਤਾਂ ਬਿੱਲੀਆਂ ਕਿਉ 7 ?
.
.
ਚਿੰਟੂ ਰੋਂਦੇ ਹੋਏ – ਕਿਉਂਕਿ ਮੇਰੇ ਘਰ ਵਿੱਚ ਇਕ ਬਿੱਲੀ ਪਹਿਲਾਂ ਹੀ ਮੌਜੂਦ ਹੈ.
ਹਮੇਸ਼ਾ ਮੈਡਮ ਸਹੀ ਨਹੀਂ ਹੁੰਦੀ