ਪੱਪੂ ਆਪਣੀ ਬਿੱਲੀ ਤੋਂ ਤੰਗ ਆ ਕੇ ਉਸਨੂੰ ਘਰ ਤੋਂ
ਬਾਹਰ ਛੱਡ ਆਇਆ ਜਦੋਂ ਪੱਪੂ ਘਰ ਆਇਆ ਤਾਂ …
..
ਬਿੱਲੀ ਉੱਥੇ ਪਹਿਲਾਂ ਹੀ ਬੈਠੀ ਸੀ..
.
ਪੱਪੂ ਉਸਨੂੰ ਘਰ ਤੋਂ ਕਾਫ਼ੀ ਦੂਰ ਛੱਡ ਆਇਆ
ਪਰ ਬਿੱਲੀ ਪਹਿਲਾਂ ਵਾਂਗ ਬਿੱਲੀ ਘਰ ਬੈਠੀ ਸੀ..
..
ਇਸ ਵਾਰ ਪੱਪੂ ਉਸਨੂੰ ਟੇਢੇ ਮੇਢੇ ਰਾਹ ਬਹੁਤ ਦੂਰ ਛੱਡ
ਆਇਆ ਰਸਤੇ ‘ਚ ਆ ਕੇ ਉਸਨੇ ਆਪਣੀ ਘਰਵਾਲੀ ਨੂੰ ਫੋਨ
ਕੀਤਾ ਤੇ ਪੁੱਛਿਆ…
.
. ਬਿੱਲੀ ਘਰ ਆ ਗਈ ਹੈ..???.




ਘਰਵਾਲੀ- ਆਹੋ ਆ ਗਈ ਹੈ….












ਪੱਪੂ- ਫੇਰ ਉਸਨੂੰ ਜਲਦੀ ਭੇਜ..
.
ਘਰਵਾਲੀ- ਕਿਉਂ
..
ਪੱਪੂ- ਕਿਉਂਕਿ ਮੈਂ ਰਸਤਾ ਭੁੱਲ ਗਿਆ ਹਾ…


Related Posts

Leave a Reply

Your email address will not be published. Required fields are marked *