Preet Singh Leave a comment ਟੀਚਰ : ਬਿਜਲੀ ਕਿਨੂੰ ਕਹਿੰਦੇ ਨੇ….. . . . . . . ਸਟੂਡੇੰਟ : ਬਿਜਲੀ ਆਪਣੇ ਮਾਂ ਪਿਓ ਦੀ ਅਜਿਹੀ ਗੰਦੀ ਔਲਾਦ ਆ…. ਜੋ ਬਿਨਾ ਦੱਸੇ ਕਿਦਰੇ ਵੀ ਚਲੀ ਜਾਂਦੀ ਆ…ਇਥੋ ਤਕ ਕੀ ਅੱਧੀ ਰਾਤ ਨੂੰ ਵੀ.. Copy