Preet Singh Leave a comment ਭਿਖਾਰੀ( ਹੈਪੀ ਨੂੰ ) :-ਅੱਲਾ ਕੇ ਨਾਮ ਤੇ ਕੁਝ ਦੇ ਦਵੋ, ਬਹੁਤ ਭੁੱਖ ਲੱਗੀ ਏ . ਹੈਪੀ :- ‘ ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ? ਭਿਖਾਰੀ:- ਜੀ ਹਾਂ . ਹੈਪੀ :- ‘ਜਾ ਪਹਿਲਾਂ ਇਹਨਾਂ ਨੂੰ ਖ਼ਰਚ ਸਾਲਿਆ..!। 😂😂🤣😂🤣🤣😂😂🤣🤣🤣🤣🤣🤣 Copy