Preet Singh Leave a comment ਪਿੰਡਾਂ ਵਾਲੇ ਭੋਲੇ-ਭਾਲੇ….. ਚਾਹ ਧਰਨ ਵੇਲੇ ਕਹਿਣਗੇ … ਪਾਣੀ ਭੋਰਾ ਵੱਧ ਪਾ ਲਿਓ, ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ……….?? . . . ਫੇਰ ਕਹਿਣਗੇ,”ਓਏ ਛੇਤੀ-ਛੇਤੀ ਪੀ ਲੋ,ਕੋਈ ਆ ਈ ਨਾ ਜਾਵੇl” Copy