Preet Singh Leave a comment ਇੱਕ ਆਦਮੀ ਬਾਬਾ ਜੀ ਦਾ ਭਾਸ਼ਣ ਸੁਣ ਕੇ ਘਰ ਆਇਆ ਵਾਪਸ ਆ ਕੇ ਉਸ ਨੇ ਆਪਣੀ ਪਤਨੀ ਨੂੰ ਕੱਢ ਦਿੱਤਾ ਅਤੇ ਨੌਕਰਾਣੀ ਨਾਲ ਵਿਆਹ ਕਰ ਲਿਆ ਰਿਸ਼ਤੇਦਾਰਾਂ ਨੇ ਪੁੱਛਿਆ ਅਜਿਹਾ ਕਿਉਂ ਕੀਤਾ ਉਸ ਨੇ ਕਿਹਾ -ਬਾਬਾ ਜੀ ਨੇ ਕਿਹਾ ਕੇ ਮਾਇਆ ਨੂੰ ਛੱਡ ਦੋ ਤੇ ਸ਼ਾਂਤੀ ਦੇ ਨਾਲ ਰਹੋ Copy