Preet Singh Leave a comment ਪਿਉ ਆਪਣੇ ਮੁੰਡੇ ਨੂੰ ਪਿਉ – ਪੁੱਤਰ_ਏਨਾਂ ਉਦਾਸ ਕਿਉਂ ਲੱਗ ਰਿਹਾ_? . ਪੁੱਤਰ – ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ ਪਿਤਾ – ਓਹ ਦੱਸ ਵੀ ਦੇ ਹੁਣ_ਮੈਂ ਤੇਰੇ ਦੋਸਤਾਂ ਵਰਗਾ ਤਾਂ ਹਾਂ_! . . . . . . . ਪੁੱਤਰ – ਯਾਰ ਤੇਰੀ ਭਾਬੀ ਗੁੱਸੇ ਆ ਅੱਜ Copy