Preet Singh Leave a comment ਕੁੜੀ ; ਕਲ ਮੇਰਾ ਜਨਮ ਦਿਨ ਆ ਮੁੰਡਾ: advance ਚ happy birthday… . ਕੁੜੀ ; ਗਿਫਟ ਚ ਕੀ ਦੇਵੇਗਾ……? . . ਮੁੰਡਾ ; ਬੋਲ ਕੀ ਦੇਵਾ..??? . ਕੁੜੀ ; ring..? . ਮੁੰਡਾ ;ਚਲ ਠੀਕ ਏ ਰਿੰਗ ਦੇਵਾਗਾ ..!! . . . . . . . ਪਰ ਚੁੱਕੀ ਨਾ balance ਨਹੀ ਹੈਗਾ Copy