Preet Singh Leave a comment ਮਾਸਟਰ ” ਪੱਪੂ ਨੂੰ ਕਹਿੰਦਾ ਬਾਹਰ ਜਾਕੇ ਕਿਸੇ ਨੂੰ ਏ ਨਾ ਦੱਸੀ ਕੀ ਸਾਰਾ ਪੈਪਰ ਤੈਨੂੰ ਮੈ ਕਰਾਇਆ ਏ .. ਪੱਪੂ ਕਹਿੰਦਾ ਨਹੀ ਮਾਸਟਰ ਜੀ ਮੈ ਤਾ ਬਹਾਰ ਜਾਕੇ ਸੱਭਨਾ ਨੂੰ ਏ ਹੀ ਕਹਾ ਗਾ ” ਸਾਡਾ ਮਾਸਟਰ ਤਾਂ ਬਹੁਤ ਹਰਾਮੀ ਸੀ ਸਾਲੇ ਨੇ ਹਿਲਨ ਤੱਕ ਨਹੀ ਦਿੱਤਾ Copy