ਬੱਚਾ ਅਧਿਆਪਕ ਨੂੰ ” ਮੈਡਮ ਤੁਸੀ ਮੈਨੂੰ ਬਹੁੱਤ
ਸੋਹਣੇ ਲੱਗਦੇ ਹੋ .. ?

ਕੀ ਤੁਸੀ ਮੇਰੇ ਨਾਲ ਵਿਆਹ ਕਰੋਂਗੇ ?? 😮
.
.
.
.
.
ਅਧਿਆਪਕ ” ਔ ਨਹੀ ਮੈਨੂੰ ਬੱਚੀਆਂ ਤੋ ਸਖਤ ਨਫਰਤ ਏ ” :/
.
.
.
.
.
.
ਬੱਚਾ ” ਜੀ ਮੈ ਪੂਰੀ ਕੋਸ਼ਸ ਕਰੂੰਗਾ ਕੀ ਬੱਚੇ ਨਾ ਹੋਣ “


Related Posts

Leave a Reply

Your email address will not be published. Required fields are marked *