Preet Singh Leave a comment ਅੱਜ ਸਵੇਰੇ ਸਵੇਰੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਵੇਖਿਆ । ਇੱਕ ਸੂਟ ਖਰੀਦੋ ਅਤੇ ਉਸ ਤੇ 50% ਦੀ ਬਚਤ ਪਾਓ । ਮੈਂ ਅਖਬਾਰ ਪਾੜਕੇ ਸੁੱਟ ਦਿੱਤਾ ਅਤੇ ਤੁਰੰਤ 100% ਦੀ ਬਚਤ ਪ੍ਰਾਪਤ ਕੀਤੀ । Copy