Preet Singh Leave a comment ਮੁੰਡਾ : ਮੈਂ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ . . ! ਅੰਕਲ : ਕੀ ਕਰਦੇ ਹੋ ? ਮੁੰਡਾ : ਬਾਬੂ ਹਾਂ . . ! ! ਅੰਕਲ : ਅੱਛਾ , ਕਿਸ ਵਿਭਾਗ ਵਿੱਚ ? ਮੁੰਡਾ : ਤੁਹਾਡੀ ਕੁੜੀ ਦਾ ਬਾਬੂ ਹਾਂ Copy