Preet Singh Leave a comment ਸਭ ਬਾਬੇ ਅੱਜ ਕੱਲ੍ਹ ਛਿਪਣ ਹੋ ਗਏ ਨੇ ਉਹ ਬਸ ਕਰੋਨਾ ਵਾਇਰਸ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਫਿਰ ਤੋਂ ਉਹਨਾਂ ਲੋਕਾਂ ਦਾ ਇਲਾਜ਼ ਕਰ ਸਕਣ ਜੋ ਬਿਮਾਰ ਹੀ ਨਹੀਂ ਹਨ Copy