Preet Singh Leave a comment April Fool ਤਾਂ ਪਿਤਾ ਜੀ ਬਣਾਉਂਦੇ ਸੀ ਜੇ ਕਿਸੇ ਕੁੜੀ ਨਾਲ ਚੱਕਰ ਹੈ ਤਾਂ ਦੱਸਦੇ ਤੇਰਾ ਵਿਆਹ ਕਰ ਦਵਾਂਗੇ ਇੱਕ ਵਾਰ ਹਿੰਮਤ ਕਰਕੇ ਦੱਸਿਆ ਤਾਂ ਬਾਂਸ ਦੇ ਸੋਟੇ ਨਾਲ ਕੁਟਾਪਾ ਹੋਇਆ ਸੀ Copy