Jonathan Leave a comment ਪੰਜਾਬ ਦੇ ਮੁੰਡੇ ਏਨੀ ਕ ਵਧੀਆ ਕਾਰ ਚਲਾਉਂਦੇ ਆ ਕੇ ਸਾਹਮਣਿਓਂ siren ਵਜਾਉਂਦੀ Ambulance ਨੂੰ ਵੀ ਲਾਈਟਾਂ ਦਈ ਜਾਣਗੇ ਕੇ ਤੂੰ ਰੁਕ ਜਾ ਪਹਿਲਾਂ ਸਾਨੂੰ ਲੰਘ ਲੈਣ ਦੇ Copy