Preet Singh Leave a comment ਮਾਸਟਰ ਜੀ ਨੇ ਕਲਾਸ ਵਿੱਚ ਪੁੱਛਿਆ – ਇੱਕ ਮਹਾਨ ਵਿਗਿਆਨੀ ਦਾ ਨਾਮ ਦੱਸੋ ? ਪੱਪੂ – ਆਲੀਆ ਭੱਟ ! ਮਾਸਟਰ ਜੀ – ਸੋਟੀ ਹੱਥ ਵਿੱਚ ਲੈ ਕੇ , ਇਹ ਸਭ ਹੀ ਸਿੱਖਣ ਆਉਂਦੇ ਹੋ ? ਬਿੱਟੂ – ਇਹ ਤੋਤਲਾ ਹੈ ਮਾਸਟਰ ਜੀ , ਆਰਿਆ ਭੱਟ ਬੋਲ ਰਿਹਾ ਹੈ ! ! Copy