Preet Singh Leave a comment ਮੇਰੀ ਮੰਮੀ ਕੱਲ ਰਾਤ ਮੇਰੇ ਕਮਰੇ ਚ ਆਕੇ – ਪੁੱਤ ਪੈਟਰੋਲ ਸਸਤਾ ਹੋ ਗਿਆ ਮੈਂ – ਹਾਂਜੀ ਫੇਰ ? ਮੰਮੀ – ਚੁੱਪ ਚਾਪ ਸੌਂ ਜਾ ਨਹੀਂ ਤਾਂ ਤੇਰੇ ਫੋਨ ਨੂੰ ਅੱਗ ਲਾ ਦੇਣੀ ਆ Copy