Preet Singh Leave a comment ਪੁਲਿਸ ਵਾਲੇ ਦਰਵਾਜਾ ਖੜਕਾਉਂਦੇ ਆ ਔਰਤ – ਕੌਣ ਆ ? ਪੁਲਿਸ – ਜੀ ਅਸੀਂ ਪੁਲਿਸ ਆ , ਤੁਹਾਡੇ ਪਤੀ ਦਾ ਐਕਸੀਡੇੰਟ ਹੋ ਗਿਆ ਹੈ , ਉਸਦੇ ਉੱਪਰ ਦੀ ਟਰੱਕ ਗੁਜ਼ਰ ਗਿਆ ਤੇ ਉਹ ਇਕਦਮ ਪਾਪੜ ਬਣ ਗਏ ਹਨ ਔਰਤ – ਫੇਰ ਦਰਵਾਜਾ ਖੋਲਣ ਦੀ ਕਿ ਜਰੂਰਤ ਆ ਥੱਲਿਓਂ ਦੀ ਖਿਸਕਾ ਦੋ Copy