Preet Singh Leave a comment ਮੁੰਡਾ : ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ ਡੈਡੀ:ਤੈਨੂੰ ਕਿਵੇਂ ਪਤਾ ਮੁੰਡਾ:ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ Copy