Preet Singh Leave a comment ਮੁੰਡਾ ਤੇ ਕੁੜੀ ਰਸਤੇ ਚ ਜਾ ਰਹੇ ਸੀ ਉਹਨਾਂ ਨੂੰ 2000 ਦਾ ਨੋਟ ਮਿਲਿਆ ਕੁੜੀ – ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ? ਮੁੰਡਾ – ਆਪਾਂ 50 : 50 ਕਰ ਲਵਾਂਗੇ ਕੁੜੀ – ਉਹ ਤਾ ਠੀਕ ਆ ਫੇਰ ਬਾਕੀ 1900 ਦਾ ਕੀ ਕਰਾਂਗੇ ? Copy