Preet Singh Leave a comment ਪਾਪਾ – ਤੂੰ ਸਿਗਰੇਟ ਪੀਂਦਾ ਆ ? ਬੇਟਾ – ਨਹੀਂ ਪਾਪਾ , ਮੈਂ ਤਾਂ ਅੱਜ ਤੱਕ ਹੱਥ ਵੀ ਨੀ ਲਾਇਆ ਪਾਪਾ – ਇਹ ਲੈ 10 ਰੁਪਏ , ਮੇਰੇ ਲਈ ਇਕ Gold Flake ਲੈ ਆ ਬੇਟਾ – 2 ਰੁਪਏ ਹੋਰ ਦਿਓ , 12 ਦੀ ਆਉਂਦੀ ਆ ਦੇ ਚੱਪਲ ਤੇ ਚੱਪਲ ਸਾਲਾ ਬਾਪ ਨੂੰ ਉੱਲੂ ਬਣਾਉਂਦਾ ਆ Copy