ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ, ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ…
ਜੇਕਰ ਕੋਈ ਕੁੜੀ ਤੁਹਾਨੂੰ ਚੰਗਾ ਦੋਸਤ ਮੰਨਦੀ ਹੈ ਤਾਂ.. ਅਕਸਰ ਉਹਨੂੰ ਪਿਆਰ ਦੇ ਰਾਹ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ…?? Continue Reading..
ਿਪਆਰ ਉਦੋ ਨਾਂ ਕਰੋ ਜਦੋਂ ਇਕੱਲਾਪਨ ਮਹਿਸੂਸ ਹੋਵੇ ਿਪਆਰ ਉਦੋਂ ਕਰੋ ਜਦੋਂ ਿਦਲ❤ ਹਾਮੀ ਭਰਦਾ ਹੋਵੇ!!!
Support ਯਾਰ ਦੀ ਨਾ ਘੱਟ ਜਾਣੀ ਬੱਲਿਆ . ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ
ਕਦੇ- ਕਦੇ ਗੁੱਸਾ ਮੁਸਕਰਾਹਟ ਨਾਲੋ ਵੀ ਜਿਆਦਾ ਖਾਸ ਹੁੰਦਾ ਹੈ ਕਿਉਂਕਿ ਮੁਸਕਰਾਹਟ ਤਾ ਸਾਰਿਆ ਲਈ ਹੁੰਦੀ ਹੈ ਪਰ ਗੁੱਸਾ ਸਿਰਫ Continue Reading..
ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ, ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ, Continue Reading..
ਯਾਰ ਭਾਵੇ ਕਮੀਨੇ ਆ ਪਰ ਰੋਣਕ ਵੀ ਇਹਨਾ ਨਾਲ ਆ
ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ, ਕਸਮ ਰੱਬ ਦੀ ਨਾ ਭੁਲਾ ਦੇਵੀਂ Continue Reading..
ਕੲੀ ਕਰਦੇ ਤਾਰੀਫਾ ਕੲੀ ਸੜਦੇ…. ਡਰ ਲਗਦਾ ੲੇ ਲੋਕਾ ਦੇ ਵਿਹਾਰ ਤੋ…. ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ…. ਪਰ Yaar Continue Reading..
Your email address will not be published. Required fields are marked *
Comment *
Name *
Email *