Preet Singh Leave a comment ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ… Copy