ਜੇਕਰ ਤੁਸੀ ਲੜਕੇ ਕੁੱਟ ਖਾ ਕੇ ਘਰ ਆਉਦੇਂ ਹੋ
ਤਾ ਘਰ ਦੀਆ ਦੇ Reaction
ਬਾਪੂ – ਦਫਾ ਕਰ ਹੁਣ ਉਹ ਮੁੰਡੇ ਦੇ ਮੂੰਹ ਨਾ ਲੱਗੀ
ਬੇਬੇ – ਹਾਏ ਰੱਬਾ ਮੇਰੇ ਪੁੱਤ ਦਾ ਕੀ ਹਾਲ ਕੀਤਾ ਕੰਜਰਾ ਨੇ
ਭੈਣ – ਵੀਰੇ ਦੇ ਬਹੁਤ ਦਰਦ ਤਾਂ ਨੀਂ ਹੁੰਦਾ?
ਸਹੇਲੀ – ਇੰਨੇ ਛਿੱਤਰ ਖਾ ਕੇ ਮੇਰੇ ਅੱਗੇ ਕਿਉ ਖੜਾ
ਪਰ ਯਾਰ…..
ਗੱਡੀ ਕੱਢੋ ਸਾਲੇ ਨੂੰ ਘਰੋਂ ਕੱਢ ਕੇ ਮਾਰਨਾ