Preet Singh Leave a comment ਮੇਰੇ ਯਾਰਾਂ ਨਾਲ ਇੰਨਾਂ ਪਿਆਰ ਹੋਵੇ ਰੱਬਾ ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ . ਇੱਕਠੇ ਰਹੀਏ ਇਦਾਂ ਜਿਦਾਂ ਮਿਸ਼ਰੀ ਤੇ ਖੰਡ ਹੋਵੇ, ਜੇ ਕਦੀ ਕੁੱਤਾ ਵੀ ਵੱਢੇ ਮੇਰੇ ਯਾਰਾਂ ਨੂੰ ਉਸਦੇ ਮੂੰਹ ਵਿਚ ਨਾਂ ਦੰਦ ਹੋਵੇ Copy