Preet Singh 1 Comment ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ, ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ, ਹੁਣ ਫੇਸਬੁੱਕ ਤੇ ਮਿਲੀ ਤਾ ਬੜਾ ਈ ਦੁੱਖ ਮਨਾਉਂਦੀ ਸੀ, ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ….. Copy
Att karti bhaji