Preet Singh Leave a comment ਇਕ ਅਜੀਬ ਜਿਹੀ ਦੌੜ ਹੈ ਇਹ ਜਿੰਦਗੀ . . ਜਿੱਤ ਜਾਓ ਤਾਂ ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,, . . ਅਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ… Copy