Preet Singh Leave a comment ਪੈਂਦੀ ਜਦੋਂ ਮੁਸੀਬਤ ਬੰਦਾ ਸੋਚੀਂ ਪੈ ਜਾਂਦਾ.. ਕੁਝ ਨਾ ਓਹਦਾ ਆਖਰ ਨੂੰ ਓਹ ਕੱਲਾ ਰਹਿ ਜਾਂਦਾ . ਨਿੰਮ-ਨਿੰਮ ਕਰਨ ਸਲਾਂਮਾਂ ਲੋਕੀ ਵੇਲੇ ਸੋਖੇ ਤੇ.. ਯਾਰ ਪਰਖਿਆ ਜਾਂਦਾ ਯਾਰੋ ਵੇਲੇ ਔਖੇ ਤੇ Copy