ਓਸ Wαнєgυяυ ਦਾ ਮੈਂ ਸ਼ੁਕਰ ਕਰਾਂ
ਜੀਹਨੇ ਦਿੱਤੇ ਜੀਣ ਲਈ Sah ਮੈਨੂੰ
ਜਿੰਦ ਵਾਰਾਂ ਓਸ Maa ਆਪਣੀ ਤੋਂ
ਜੀਹਨੇ ਪਾਲਿਆ ਸੀਨੇ ਲਾ ਮੈਨੂੰ
Bapu ਦਾ ਦੇਣਾ ਕਿੰਝ ਭੁੱਲਾਂ
ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ
ਭੈਣ ਭਰਾ ਮੇਰੇ Jaan ਮੇਰੀ
ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ
ਓਹਨਾ ਯਾਰਾਂ ਨੂੰ ਕਦੇ ਨਾ ਭੁੱਲ sakda
ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ