ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ , ਵਕ਼ਤ ਹੈ ਜਨਾਬ ਬਦਲ ਹੀ ਜਾਊਗਾ
ਤੈਨੂੰ ਪਤਾ??? ਕੁਝ ਘਰਾਂ ਚ ਚੁੱਲ੍ਹੇ ਬਲਦੇ ਰੱਖਣ ਲਈ,,, ਲੱਕੜਾਂ ਨਹੀਂ ਹੱਡ ਬਾਲਣੇ ਪੈਂਦੇ😔😔,,,
ਜਦ ਵੀ ਨੇਤਾ ਪਿੰਡ ਵਿੱਚ ਆਉਂਦਾ ਤੁਸੀ ਵੀ ਕਿਹਾ ਕਰੋ , ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ Continue Reading..
ਕੋਸ਼ਿਸ਼ ਆਖਰੀ ਸਾਹ ਤਕ ਕਰਨੀ ਚਾਹੀਦੀ ਹੈ ਮੰਜ਼ਿਲ ਮਿਲੇ ਜਾਂ ਤਜਰਬਾ ਚੀਜ਼ਾਂ ਦੋਵੇਂ ਹੀ ਨਾਯਾਬ ਹਨ ।
ਇਤਹਾਸ ਗਵਾਹ ਏ ਜਬਰ ਅਤੇ ਜ਼ੁਲਮ ਦਾ ਅੰਤ ਬਹੁਤ ਮਾੜਾ ਹੁੰਦਾਂ ਏ ਆਮ ਲੋਕਾਂ ਦੀ ਜਿੱਤ ਯਕੀਨੀ ਏ
ਰੀਝਾਂ ਲਾ ਕੇ ਸਿੱਖ ਮਿੱਤਰਾ, ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
ਲੋਕ ਸਿਰਫ ਮਤਲਬ ਕੱਢਣੇ ਹੀ ਜਾਣਦੇ ਨੇ ਕਿਸੇ ਦਾ ਸਾਥ ਦੇਣਾ ਨਹੀਂ ਜਾਣਦੇ
ਕਦੇ ਕਦੇ ਮੇਰਾ ਖੁਦ ਨੂੰ ਮਿਲਣ ਲਈ ਦਿਲ ਕਰਦਾ ਹੈ ਬਹੁਤ ਕੁਛ ਸੁਣਿਆ ਆ ਮੈਂ ਆਪਣੇ ਬਾਰੇ ਚ
ਦੋਸਤੀ ਕਰੋ Dhokha ਨਾ ਦੇਣਾ- ਦੋਸਤੀ ਨੂੰ ਅੱਥਰੂਆ ਦਾ ਤੋਹਫਾ ਨਾ ਦੇਣਾ ਦਿਲ ਨਾ ਰੋਏ ਤੁਹਾਨੂੰ ਯਾਦ ਕਰਕੇ ਇਹੋ ਜਿਹਾ Continue Reading..
Your email address will not be published. Required fields are marked *
Comment *
Name *
Email *